Tuesday, May 25, 2010

ਬੁਖਲਾਏ ਦੁਸ਼ਮਣ

ਸੁਣਿਆ ਹੈ ਕਿ ਜਿਸ ਦਿਨ ਤੋਂ 'ਦੁਸ਼ਮਣਾਂ' ਨੂੰ ਦੋਸਤਾਂ ਦੀ ਸੂਚੀ ਵਿੱਚੋਂ ਕੱਢਿਆ ਹੈ, ਉਹ ਬੁਖਲਾਏ ਫਿਰਦੇ ਹਨ, ਅਭੱਦਰ ਭਾਸ਼ਾ ਦੀ ਵਰਤੋਂ ਕਰਨ ਲੱਗ ਪਏ ਹਨ। ਵਧਾਈਆਂ, ਕੁੜੀਓ, ਵਧਾਈਆਂ!

2 comments:

  1. ਤੈਨੂੰ ਛੇ ਕੁ ਫੁੱਟਾ ਇਹ ਬੰਦਾ ਹੁਣ ਕੁੜੀ ਲੱਗਣ ਲੱਗ ਪਿਆ? ਨਾਲੇ ਕਿਹੜੇ ਦੁਸ਼ਮਣ ਤੇ ਕਿਹੜੀ ਅਭੱਦਰ ਭਾਸ਼ਾ? ਐਵੇਂ ਜਣੇ-ਖਣੇ ਨੂੰ ਆਪਣਾ ਦੁਸ਼ਮਣ ਹੋਣ ਦਾ ਮਾਣ ਨਾ ਦੇਈ ਜਾਹ। ਦੁਸ਼ਮਣ ਵੀ ਸਹੁਰਾ ਦੁਸ਼ਮਣ ਲੱਗਣਾ ਚਾਹੀਦੈ ਤੇ ਇੱਥੇ ਹਰ ਲੰਡੀ-ਬੁੱਚੀ ਸਾਡੀ ਦੁਸ਼ਮਣੀ ਦਾ ਮਾਣ ਹਾਸਲ ਕਰਨਾ ਤਾਂਘਦੀ ਹੈ। ਓਏ ਹੁਣ ਅਸੀਂ ਇੰਨੇ ਹੀ ਸਸਤੇ ਹੋ ਗਏ!!

    ReplyDelete